@manrajpadda7033

ਅਸ਼ੀ "ਦਇਆ" ਨੂੰ "ਧਰਮ "ਨਾਲ ਜੋੜ ਕੇ 
ਵਿੱਚ "ਹਿੰਮਤਾਂ" ਦੇ ਕਤਰੇ ਨਿਚੋੜ ਕੇ 
ਮੋਹ ਜਿੰਦਗੀ ਤੋਂ "ਮੋਹਕਮਾਂ" ਤੋੜ ਕੇ 
ਸਾਨ ਵੱਖਰੀ ਬਣਾ ਦਿਆਗੇਂ ਸਿੰਘ "ਸਾਹਿਬ" ਦੀ 
ਵਾਹ ਜੀ ਵਾਹ ਕਿਆ ਛੰਦ ਆ ਪਿਆਰੇ ਭਾਈ ਸਾਬ ਜੀ

@SukhwinderSingh-kl2zl

ਵੀਰ ਜੀ ਮੇਰੀ ਬੇਨਤੀ ਹੈ ਕਿ ਜੱਗੀ ਸੰਧੂ ਨਹੀਂ ਜੱਗੀ ਖਾਲਸਾ ਨਾਂਮ ਲਿਆ ਕਰੋਂ ਬੁਰਾ ਨਾਂ ਮਨਾਇਉ ਮੇਰੇ ਮਨ ਵਿੱਚ ਆਇਆ ਤਾਂ ਮੈਂ ਗੱਲ ਕਰ ਦਿੱਤੀ ਕਿਉਂਕਿ ਆਪਣੀ ਜ਼ਾਤ ਸਿੰਘ ਜਾਂ ਖਾਲਸਾ ਹੈ ਇਹ ਦੁਨਿਆਵੀ ਜਾਤਾਂ ਹਨ ਬਾਕੀ ਇਨਸਾਨ ਭੁੱਲਣ ਹਾਰ ਹੈਂ ਮੈਂ ਕੁਝ ਗ਼ਲਤ ਲਿਖ ਦਿੱਤਾ ਹੋਵੇ ਤਾਂ ਮੁਆਫ ਕਰਨਾ ਜੱਗੀ ਸਿੰਘ ਖਾਲਸਾ ਜੀ

@navjitkaur2696

ਜਗੀ ਵੀਰ ਜੀ ਬਹੁਤ ਖ਼ੂਬ ✍️🗣👌ਮਾਹਾਰਾਜ ਤਰੱਕੀਆਂ ਬਕਸ਼ੇ 🙏🏻💙❤️🥰
#ਖਾਲਸਾ ਸਿਰਜਣਾ ਦਿਵਸ ਨੂੰ ਸਮਰਪਿਤ 🙏🏻

@gurpreetvirk3744

ਧੰਨ ਧੰਨ ਪੰਜ ਪਿਆਰੇ ਸਾਹਿਬਾਨ ਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ 🙏🙏

@sukhjinderjassar6780

ਵਾਹਿਗੁਰੂ ਜੀ ਚੜ੍ਹਦੀ ਕਲਾ ਕਰੇ, ਉਮਰ ਲੰਮੀ ਕਰੇਂ, ਸੁਰਮਿਆਂ ਦੀ

@AmarSingh-gp2hd

ਪੰਜਾਬ ਹਲ ਖਾिਲਸਤਾਨ🚩SFJ ਲਈ ਵੋਟਾ ਬਣਾੳੁ🚩26 /1/23 ਵੋਟਾ ਪਾੳੁ🚩ਪੰਜਾਬ ਬਚਾੳੁ🚩

@SardarGRecords

ਇਸ ਤਰ੍ਹਾਂ ਦੇ ਹੋਰ ਗੀਤ ਸੁਣਨ ਲਈ ਸਾਡੇ ਚੈਨਲ ਨੂੰ Subscribe ਕਰੋ ਜੀ! ਗੀਤ ਕਿਵੇਂ ਲੱਗਾ ,ਟਿੱਪਣੀ ਜ਼ਰੂਰ ਕਰੋ ਤੇ ਅੱਗੇ Share ਕਰਨਾ ਨਾ ਭੁੱਲਣਾ, ਧੰਨਵਾਦ ਜੀ।
ਅੰਗੂਠਾ ਦਬਾਓ :👉🏾 Instagram https://instagram.com/ijaggisandhu?igshid=YmMyMTA2M2Y=
Whatsapp : +918146144816

@PRATAPSINGHTOOFAN1984

ਚੜਦੀਕਲਾ ਵੀਰ ਜੀ 🙏

@TandaSaab

bhut sohni awaj aa vir lgge rahoooo trakkiya ne

@paramchopra5663

ਬਹੁਤ ਸੋਹਣਾ ਲਿਖਿਆ ਹੈ ਵੀਰ ਗਾਇਆ ਵੀ ਉਹਨਾਂ ਹੀ ਸੋਹਣਾ 😇🙇 ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਅੱਗੇ ਲਈ ਹੋਰ 🙏

@NavjotSingh-bh3ol

ਚੜ੍ਹਦੀ ਕਲਾ ਖਾਲਸਾ ਜੀ ਮੁਰਦਿਆਂ ਚ ਜਾਨ ਪਾਉਣ ਵਾਲੇ ਬਚਨ ਆ

@user-og4in5yx2i

ਪਿਆਰ ਹੋ ਗਿਆ ਤੁਹਾਡੀ ਲਿਖਤ ਨਾਲ

@HARPREETSINGH-ye3yv

ਵਾਹਿਗੁਰੂ ਜੀ 
ਚੜ੍ਹਦੀ ਕਲਾ ਬਖਸ਼

@HarpreetSingh-zy9rg

ਵਾ ਭਾਈ ਸਾਹਿਬ ਮੁਰਦੇ ਵਿਚ ਵੀ ਜਾਨ ਪਾ ਦੇਣ ਏਦਾਂ ਦੇ ਬੋਲ ਆ 🙏

@manpreetsinghrandhawamanpr7533

waheguru ji ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

@mannimann7681

Waheguru chrdi kalah ch rakhe sade Jaggi veer nu🙏❤️

@HardeepSingh-sy4ji

ਚੜ੍ਹਦੀ ਕਲਾ ਚ ਰਹੋ ਪਿਆਰਿਓ ਬਹੁਤ ਸੋਹਣੀ ਆਵਾਜ਼ ਵੀਰ ਜੀ ਦੀ

@dhadibaldeepKaur

ਧੰਨ ਧੰਨ ਸ਼ਹੀਦ ਸਿੰਘਾਂ ਨੂੰ ❤❤❤
ਧੰਨ ਧੰਨ ਮੇਰੇ ਬਾਜਾਂ ਵਾਲੇ ਪਿਤਾ ਜੀ ❤❤🙏🏼🙏🏼⚔️⚔️⚔️⚔️ ਵਾਹਿਗੁਰੂ ਜੀ ਕਿਰਪਾ ਕਰਨ 🙏🏼❤️❤️🙏🏼❤️❤️❤️

@bahadursingh1280

ਬਹੁਤ ਵਧੀਆ ਜੋਸ਼ ਭਰਦਾ ਬਾਈ

@MeraMaanMeraPind

ਬਹੁਤ ਵਧੀਆ ਜੀ
ਜੱਗੀ ਸੰਧੂ