ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
Waheguru ji ka Khalsa waheguru ji ki fate very nice 🙏🙏🙏🌹🌹🙏🙏
ਆਨੰਦ ਹੀ ਆਨੰਦ ਪਿਆਰਿਉ
ਸੁਣਕੇ ਖੂਨ ਖੌਲਦਾ ਸਾਨੂੰ ਆਪਣੀ ਪਛਾਣ ਆਉਦੀ ਹੈ ਕਿ ਸਾਡਾ ਰੁਤਬਾ ਕਿੰਨਾ ਉੱਚਾ
ਬਹੁਤ ਖੂਬ ਸਿੰਘੋ ਚੜਦੀਕਲਾ ਖਿੱਚਕੇ ਰੱਖੋ ਕੰਮ 🙏🙏
ਲਿਖਤਮ ਬਹੁਤ ਕਮਾਲ ਦੀ ਹੈ ਜੱਗੀ ਬਾਈ ਵਾਹਿਗੁਰੂ ਜੀ ਬਹੁਤ ਆਪਾਰ ਕਿਰਪਾ ਵਰਤ ਰਹੀ ਹ ਤੁਹਾਡੇ ਤੇ 🫂
ਜਿਉਂਦੇ ਵਸਦੇ ਰਹੋ ਪੁੱਤਰ ਜੀ ਪ੍ਰਮਾਤਮਾ ਤਹਾਨੂੰ ਸਦਾ ਚੜ੍ਹਦੀ ਕਲ੍ਹਾ ਵਿੱਚ ਤਰੱਕੀਆਂ ਬਖਸ਼ੇ
ਬਹੁਤ ਸੋਹਣਾ ਨਗਮਾਂ, ਵਾਹਿਗੁਰੂ ਜੀ ਦੋਹਾਂ ਵੀਰਾਂ ਤੇ ਹਮੇਸ਼ਾਂ ਕਿਰਪਾ ਰੱਖਣ ।❤❤❤❤
ਬਹੁਤ ਵਧੀਆ..ਲੇਖਣੀ..ਗਾਇਆ ਵੀ ਬਾ ਕਮਾਲ ਗੁਰੂ ਸਾਹਿਬ ਵੀਰਾਂ ਨੂੰ ਚੜਦੀਕਲਾ ਬਖਸ਼ਣ
Ek dam chib kad dite ji❤ waheguru charde kala vich rakhe sade vera nu
ਬਹੁਤ ਵਧੀਆ ਵਾਹਿਗੁਰੂ ਸਦਾ ਮਿਹਰ ਰੱਖੀ
ਧੰਨ। ਧੰਨ। ਗੁਰੂ। ਗੌਬਿੰਦ। ਸਿੰਘ। ਜੀ। 🌷🎂🙏👏🙏👏🙏🙏🙏🙏
Sachi veere rooh khush ho gayi sunke 🙏🥰
Waah bhut ghaint aa nagma awaz bhut sohni te music ch khatre da ghugu att krva reha🙏🏻
ਬਹੁਤ ਹੀ ਵਧੀਆ ਤੋਹਫਾ ਸਾਹਿਬ ਖਿੱਚ ਕੇ ਰੱਖੋ ਥੋੜਾ ਜਿਹਾ
ਬਹੁਤ ਸੋਹਣਾ ਨਗਮਾਂ, ਬਹੁਤ ਵਧੀਆ ਵੀਰ❤❤
ਬਹੁੱਤ ਕਮਾਲ ਵੀਰ ਦਿਲ ਤੋ ਸਲੋਟ ਵੀਰ ਜੱਗੀ ਸੰਧੂ 🫡🫡🫡🫡🫡🫡🫡💯💯
ਬਹੁਤ ਵਧੀਆ ਜੀ ਇਹੋ ਜਿਹੇ ਸੌਂਗ ਗਾਉਂਦੇ ਰਿਹਾ ਕਰੋ ਜੀ
ਬਾਬਾ ਜੀ ਖ਼ੂਬ🌸🌙
@jaggisandhu_Music